Tuesday, March 25, 2014

ਮੁੱਖ ਮੰਤਰੀ ਨੇ ਦੋ ਅਧਿਕਾਰੀਆਂ ਨੂੰ ਦੋਸ਼ ਪੱਤਰ ਦੇਣ ਦੇ ਹੁਕਮ ਦਿੱਤੇ

ਲਖਨਊ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕੰਮ ਚ ਢਿੱਲ ਵਰਤਣ ਤੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਅਤੇ ਉਪਸ਼ਾ ਅਤੇ ਯੂਪੀੜਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਦੋਸ਼ ਪੱਤਰ ਦੇਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਸੋਮਵਾਰ ਨੂੰ ਇਕ ਸਮੀਖਿਆ ਬੈਠਕ ਚ ਸ਼ਾਮਲੀ ਅਤੇ ਸਹਾਰਨਪੁਰ ਖੇਤਰ ਚ ਦਿੱਲੀ-ਯਮੁਨੋਤਰੀ ਮਾਰਗ ਦੀ ਹਾਲਤ ਖਰਾਬ ਹੋਣ ਅਤੇ ਸਤੰਬਰ 2012 ਚ ਮੁੱਖ ਸਕੱਤਰ ਵ�

Read Full Story: http://www.punjabinfoline.com/story/22919