Saturday, March 8, 2014

ਅਦਾਨੀਆਂ ਅਤੇ ਅੰਬਾਨੀਆਂ ਲਈ ਵਿਕਾਸ ਪੁਰਸ਼ ਹਨ ਮੋਦੀ : ਕੇਜਰੀਵਾਲ

ਮੋਦੀ ਵਿਕਾਸ ਪੁਰਸ਼ ਹਨ ਪਰ ਸਿਰਫ ਅਦਾਨੀਆਂ ਅਤੇ ਅੰਬਾਨੀਆਂ ਲਈ। ਸਰਕਾਰ ਨਾਲ ਗਠਜੋੜ ਰੱਖਣ ਵਾਲੇ ਵੱਡੇ ਉਦਯੋਗਪਤੀਆਂ ਨੇ ਜ਼ਮੀਨ ਐਕਵਾਇਰ ਸ਼ੁਰੂ ਕਰ ਦਿੱਤੀ ਹੈ। ਅਜਿਹਾ ਲਗਦਾ ਹੈ ਕਿ ਮੰਨੋ ਗੁਜਰਾਤ ਦੀ ਸਾਰੀ ਜ਼ਮੀਨ ਵਿਕਰੀ ਤੇ ਲੱਗੀ ਹੈ। ਉਦਯੋਗਪਤੀਆਂ ਨੇ ਇੰਨਾ ਕਾਲਾ ਧਨ ਕਮਾ ਲਿਆ ਹੈ ਕਿ ਕਿਸੇ ਵੀ ਦਿਨ ਸਵਿਟਜ਼ਰਲੈਂਡ ਭੱਜ ਜਾਣਗੇ। ਮੀਡੀਆ ਰਾਹੀਂ ਉਹ (ਮੋਦੀ) ਵਿਕਾਸ ਦਾ ਪ੍ਰਚਾਰ ਕਰਨ ਦੀ ਸ�

Read Full Story: http://www.punjabinfoline.com/story/22739