Monday, March 31, 2014

ਯੂ. ਪੀ. ਏ ਸਰਕਾਰ ਚ ਸੁਪਰ ਪੀ. ਐੱਮ ਦੀ ਹੀ ਚੱਲਦੀ ਹੈ: ਚੌਹਾਨ

ਜਬਲਪੁਰ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੇਂਦਰ ਦੀ ਯੂ. ਪੀ. ਏ ਸਰਕਾਰ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਯੂ. ਪੀ. ਏ ਚ ਸੁਪਰ ਪੀ. ਐੱਮ ਦੀ ਹੀ ਚੱਲਦੀ ਹੈ। ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੋਣ ਤੇ ਵੀ ਹਰ ਫੈਸਲਾ ਬਿਨ੍ਹਾਂ ਸੁਪਰ ਪੀ. ਐੱਮ ਦੀ ਮਰਜ਼ੀ ਦੇ ਨਹੀਂ ਲੈ ਪਾਉਂਦੇ। ਚੌਹਾਨ ਐਤਵਾਰ ਨੂੰ ਗਾਂਧੀਗ੍ਰਾਮ ਬੁਡਾਗਰ ਕੰਟਗੀ ਚ ਆਯੋਜਿਤ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।

Read Full Story: http://www.punjabinfoline.com/story/23016