Wednesday, March 19, 2014

ਗੁਜਰਾਤ ਚ ਵਿਧਾਨ ਸਭਾ ਉਪ ਚੋਣਾਂ ਚ ਉਤਰੇਗੀ ਆਪ

ਅਹਿਮਦਾਬਾਦ, ਆਮ ਆਦਮੀ ਪਾਰਟੀ ਦੀ ਗੁਜਰਾਤ ਇਕਾਈ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਲੋਕ ਸਭਾ ਚੋਣਾਂ ਦੇ ਨਾਲ-ਨਾਲ 7 ਵਿਧਾਨ ਸਭਾ ਸੀਟਾਂ ਦੇ ਲਈ ਹੋਣ ਵਾਲੀਆਂ ਉਪ ਚੋਣਾਂ ਚ ਵੀ ਉਤਰਨ ਦਾ ਫੈਸਲਾ ਕੀਤਾ ਹੈ। ਆਪ ਗੁਜਰਾਤ ਦੇ ਬੁਲਾਰੇ ਹਰਸ਼ਿਲ ਨਾਇਕ ਨੇ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਚ ਆਪ 7 ਵਿਧਾਨ ਸਭਾ ਸੀਟਾਂ ਤੇ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਲੋਕ ਕੱਛ ਜ਼ਿਲੇ ਦੇ

Read Full Story: http://www.punjabinfoline.com/story/22831