Tuesday, March 11, 2014

ਰਾਹੁਲ ਨੇ ਅਪਣਾਇਆ ਸਖ਼ਤ ਰੁਖ

ਨਵੀਂ ਦਿੱਲੀ, ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ 100 ਤੋਂ ਵੀ ਘੱਟ ਸੀਟਾਂ ਮਿਲਣ ਦੀ ਗੱਲ ਨੂੰ ਮਹਿਸੂਸ ਕਰਦੇ ਹੋਏ ਉਪ ਪ੍ਰਧਾਨ ਰਾਹੁਲ ਗਾਂਧੀ ਟਿਕਟਾਂ ਦੀ ਵੰਡ ਵਿਚ ਸਖ਼ਤ ਰੁਖ਼ ਅਪਣਾ ਰਹੇ ਹਨ। ਰਾਹੁਲ ਗਾਂਧੀ ਕਿਸੇ ਵੀ ਦਾਗੀ ਨੇਤਾ ਨੂੰ ਟਿਕਟ ਦੇਣ ਦੇ ਖਿਲਾਫ ਹਨ, ਜਿਨ੍ਹਾਂ ਤੇ ਦੋਸ਼ ਲਗਾਏ ਗਏ ਹਨ, ਭਾਵੇਂ ਉਨ੍ਹਾਂ ਖਿਲਾਫ ਦੋਸ਼ ਪੱਤਰ ਦਾਖਲ ਨਹੀਂ ਹੋ ਸਕਿਆ। ਇਹ ਗੱਲ ਸਪੱਸ਼ਟ ਹੈ ਕਿ ਸੁਰ�

Read Full Story: http://www.punjabinfoline.com/story/22766