Monday, March 10, 2014

ਲੋਕ ਸਭਾ ਚੋਣ ਨਹੀਂ ਲੜਨਗੇ ਐਂਟੋਨੀ

ਤਿਰੂਅਨੰਤਪੁਰਮ, ਕਾਂਗਰਸ ਨੇ ਐਤਵਾਰ ਅਟਕਲਾਂ ਤੇ ਰੋਕ ਲਗਾਉਂਦੇ ਹੋਏ ਸਾਫ ਕਰ ਦਿਤਾ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਲੋਕ ਸਭਾ ਚੋਣ ਨਹੀਂ ਲੜਨਗੇ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਐਂਟੋਨੀ ਕੇਰਲ ਦੀ ਕਿਸੇ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਕੇਰਲ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ. ਐੱਮ. ਸੁਧੀਰਨ ਨੇ ਕਿਹਾ ਕਿ ਐਂਟੋਨੀ ਨੇ ਖੁਦ ਹੀ

Read Full Story: http://www.punjabinfoline.com/story/22756