Monday, March 31, 2014

ਬਿੱਟਾ ਸੋਨੀਆ ਤੋਂ ਮੰਗਣਗੇ ਆਤਮਦਾਹ ਦੀ ਮਨਜ਼ੂਰੀ

ਨਵੀਂ ਦਿੱਲੀ, ਸੁਪਰੀਮ ਕੋਰਟ ਵੱਲੋਂ ਖਾਲਿਸਤਾਨੀ ਅੱਤਵਾਦੀ ਦਵਿੰਦਰ ਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਘੱਟ ਕਰਕੇ ਉਮਰਕੈਦ ਚ ਕੀਤੇ ਜਾਣ ਨਾਲ ਉਦਾਸ ਨੌਜਵਾਨ ਕਾਂਗਰਸ ਦੇ ਸਾਬਕਾ ਪ੍ਰਮੁੱਖ ਐੱਮ. ਐੱਸ. ਬਿੱਟਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਤਮਦਾਹ ਕਰਨ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਕੋਰਟ ਤੋਂ ਮਨਜ਼ੂਰੀ ਲੈਣਗੇ। ਅਖਿਲ ਭਾਰਤੀ ਅੱਤਵਾਦ ਵਿਰੋਧੀ ਮੋਰਚਾ ਦੇ ਪ੍ਰਮੁੱਖ ਬਿ�

Read Full Story: http://www.punjabinfoline.com/story/23017