Saturday, March 15, 2014

ਲਾਪਤਾ ਮਲੇਸ਼ੀਆ ਜਹਾਜ਼ ਦੀ ਭਾਲ ਚ ਸ਼ਾਮਲ ਹੋਇਆ ਨਾਸਾ

ਵਾਸ਼ਿੰਗਟਨ, ਅਮਰੀਕਾ ਦਾ ਪੁਲਾੜ ਪ੍ਰਸ਼ਾਸਨ (ਨਾਸਾ) ਵੀ ਮਲੇਸ਼ੀਆ ਏਅਰਲਾਈਨਜ਼ ਦੇ ਲਾਪਤਾ ਜਹਾਜ਼ ਦੀ ਭਾਲ ਵਿਚ ਸ਼ਾਮਲ ਹੋ ਗਿਆ ਹੈ। ਕੁਆਲਾਲੰਪੁਰ ਹਵਾਈ ਅੱਡੇ ਤੋਂ ਬੀਜਿੰਗ ਲਈ ਉਡਾਣ ਭਰਨ ਦੇ ਥੋੜ੍ਹੀ ਹੀ ਦੇਰ ਬਾਅਦ ਜਹਾਜ਼ ਲਾਪਤਾ ਹੋ ਗਿਆ। ਜਹਾਜ਼ ਦੀ ਹਵਾਈ ਆਵਾਜਾਈ ਦਾ ਕੰਟਰੋਲ ਰੂਮ ਤੋਂ ਸੰਪਰਕ ਟੁੱਟ ਗਿਆ ਅਤੇ ਉਸ ਤੋਂ ਬਾਅਦ ਉਸ ਵਿਚ ਸਵਾਰ 227 ਯਾਤਰੀਆਂ ਅਤੇ ਚਾਲਕ ਦਲ ਦੇ 12 ਮੈਂਬਰਾਂ ਦਾ ਕੋਈ ਅਤ�

Read Full Story: http://www.punjabinfoline.com/story/22814