Tuesday, March 11, 2014

ਦਰਮੁਕ ਨੂੰ ਰਾਸ਼ਟਰੀ ਦਲਾਂ ਦੇ ਸਮਰਥਨ ਦੀ ਲੋੜ ਨਹੀਂ- ਕਰੁਣਾਨਿਧੀ

ਚੇਨਈ, ਦਰਮੁਕ ਦੇ ਆਪਣੇ ਸਥਾਨਕ ਸਹਿਯੋਗੀਆਂ ਨਾਲ ਚੋਣਾਂ ਲੜਨ ਚ ਸਮਰੱਥ ਹੋਣ ਤੇ ਜ਼ੋਰ ਦਿੰਦੇ ਹੋਏ ਪਾਰਟੀ ਚੇਅਰਮੈਨ ਐੱਮ. ਕਰੁਣਾਨਿਧੀ ਨੇ ਮੰਗਲਵਾਰ ਨੂੰ ਕਿਹਾ ਕਿ ਗਠਜੋੜ ਚ ਕਿਸੇ ਰਾਸ਼ਟਰੀ ਪਾਰਟੀ ਦੀ ਗੈਰ-ਹਾਜ਼ਰੀ ਨਾਲ ਉਨ੍ਹਾਂ ਦੇ ਡੇਮੋਕ੍ਰੇਟਿਕ ਪ੍ਰੋਗਰੇਸ਼ਿਵ ਐਲਾਇੰਸ (ਡੀ. ਪੀ. ਏ.) ਨੂੰ ਕੋਈ ਝਟਕਾ ਨਹੀਂ ਲੱਗਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦਾ ਐਲਾਨ ਪੱਤਰ ਜਾਰੀ ਕੀਤੇ ਜਾ�

Read Full Story: http://www.punjabinfoline.com/story/22775