Thursday, March 6, 2014

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੇ ਮੰਤਰੀ ਮੰਡਲ ਨਾਲ ਭੁੱਖ-ਹੜਤਾਲ ਤੇ ਬੈਠੇ

ਭੋਪਾਲ, ਕੁਦਰਤੀ ਆਫਤ ਨਾਲ ਪੀੜਤ ਕਿਸਾਨਾਂ ਦੇ ਪ੍ਰਤੀ ਕੇਂਦਰ ਸਰਕਾਰ ਦੇ ਅਸੰਵੇਦਨਸ਼ੀਲ ਰਵੱਈਏ ਦੇ ਵਿਰੋਧ ਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਆਹੂਤ ਇਕ ਦਿਨਾ ਰਾਜ ਵਿਆਪੀ ਬੰਦ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੇ ਮੰਤਰੀ ਮੰਡਲ ਨਾਲ ਵੀਰਵਾਰ ਨੂੰ ਇੱਥੇ ਭੁੱਖ-ਹੜਤਾਲ ਤੇ ਬੈਠ ਗਏ। ਆਪਣੇ ਨਾਲ ਧਰਨੇ ਤੇ ਬੈਠੇ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਅਤੇ ਪਾਰਟ

Read Full Story: http://www.punjabinfoline.com/story/22717