Friday, March 28, 2014

ਅਕਾਲੀ ਦਲ ਦੇ ਸਿਆਸੀ ਕਫਨ ਚ ਠੋਕਾਂਗੇ ਆਖਰੀ ਕਿੱਲ : ਭੱਠਲ

ਜਲੰਧਰ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਾਂਗਰਸੀਆਂ ਨੂੰ ਬੁਝੀਆਂ ਹੋਈਆਂ ਚਿੰਗਾਰੀਆਂ ਕਹਿਣ ਦਾ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਸਖਤ ਨੋਟਿਸ ਲਿਆ ਹੈ। ਭੱਠਲ ਨੇ ਕਿਹਾ ਹੈ ਕਿ ਇਹੀ ਕਾਂਗਰਸੀ ਆਗੂ ਅਕਾਲੀ ਦਲ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਠੋਕਣਗੇ। ਉਨ੍ਹਾਂ ਕਿਹਾ ਕਿ ਜੰਗ ਦਾ ਮੈਦਾਨ ਤਿਆਰ ਹੋ ਚੁੱਕਾ ਹੈ ਅਤੇ 16 ਮਈ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਬੁਝ�

Read Full Story: http://www.punjabinfoline.com/story/22978