Thursday, March 13, 2014

ਪੰਜਾਬ ਦੇ ਵਿਕਾਸ ਲਈ ਕੇਂਦਰ ਚ ਐੱਨ. ਡੀ. ਏ. ਦੀ ਸਰਕਾਰ ਜ਼ਰੂਰੀ : ਸੁਖਬੀਰ

ਗੁਰੂਹਰਸਹਾਏ, ਪਾਰਲੀਮਾਨੀ ਹਲਕਾ ਫਿਰੋਜ਼ਪੁਰ ਗੋਲੂ ਕਾ ਮੋੜ ਦੇ ਉੜਾਂਗ ਪੈਲੇਸ ਚ ਅੱਜ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਾਰਲੀਮਾਨੀ ਚੋਣਾਂ ਦੇਸ਼ ਲਈ ਬਹੁਤ ਅਹਿਮ ਹਨ। ਅੱਜ ਜਿਥੇ ਪੰਜਾਬ ਅੰਦਰ ਤੁਹਾਡੀ ਆਪਣੀ ਸਰਕਾਰ ਹੈ ਉਥੇ ਪੰਜਾਬ ਦੇ ਵਿਕਾਸ ਲਈ ਕੇਂਦਰ ਵਿਚ ਐੱਨ. ਡੀ. ਏ. ਦੀ ਸਰਕਾਰ ਲਿਆਉਣੀ ਜ਼ਰੂਰੀ ਹੈ। ਕਾਂਗਰਸ ਪਾਰਟੀ ਤੇ ਪੰਜਾਬ ਨਾਲ ਵਿਤਕਰਾ �

Read Full Story: http://www.punjabinfoline.com/story/22792