Friday, March 14, 2014

ਮੋਦੀ ਦੀ ਸੀਟ ਨੂੰ ਲੈ ਕੇ ਫਸਿਆ ਪੇਚ

ਨਵੀਂ ਦਿੱਲੀ, ਬੇਸ਼ੱਕ ਦੇਸ਼ ਵਿਚ ਨਰਿੰਦਰ ਮੋਦੀ ਦੀ ਲਹਿਰ ਦਾ ਰੌਲਾ ਹੈ ਅਤੇ ਗੁਜਰਾਤ ਦੇ ਮੁੱਖ ਮੰਤਰੀ ਖੁਦ ਨੂੰ ਦੇਸ਼ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਪੇਸ਼ ਕਰ ਰਹੇ ਹਨ ਪਰ ਭਾਜਪਾ ਨੂੰ ਉਨ੍ਹਾਂ ਲਈ ਸੁਰੱਖਿਅਤ ਲੋਕ ਸਭਾ ਸੀਟ ਤੈਅ ਕਰਨ ਵਿਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਸੰਸਦੀ ਬੋਰਡ ਦੀ ਵੀਰਵਾਰ ਬੈਠਕ ਹੋਈ ਪਰ ਮੋਦੀ ਲਈ ਸੀਟ ਦਾ ਫੈਸਲਾ ਨਹੀਂ ਹੋ ਸਕਿਆ। �

Read Full Story: http://www.punjabinfoline.com/story/22797