Friday, March 28, 2014

ਪ੍ਰਿਥਵੀ ਦੂਜੀ ਮਿਜ਼ਾਈਲ ਦਾ ਕੀਤਾ ਗਿਆ ਸਫਲ ਪਰੀਖਣ

ਬਾਲਾਸੋਰ, ਸਤ੍ਹਾਂ ਤੋਂ ਸਤ੍ਹਾਂ ਤੱਕ ਮਾਰ ਕਰਨ ਵਾਲੀ ਮੱਧ ਦੂਰੀ ਦੀ ਪ੍ਰਿਥਵੀ ਮਿਜ਼ਾਈਲ ਦੂਜੀ ਦਾ ਸ਼ੁੱਕਰਵਾਰ ਚਾਂਦੀਪੁਰ ਦੇ ਇੰਟੀਗ੍ਰਟਿਡ ਟੈਸਟ ਰੇਂਜ ਵਿਚ ਸਮੁੰਦਰ ਤੇ ਸਫਲਤਾਪੂਰਵਕ ਪਰੀਖਣ ਕੀਤਾ ਗਿਆ। ਰੱਖਿਆ ਸੂਤਰਾਂ ਨੇ ਇੱਥੇ ਦੱਸਿਆ ਕਿ ਪ੍ਰਿਥਵੀ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਪੂਰਨ ਰੂਪ ਨਾਲ ਦੇਸ਼ ਵਿਚ ਵਿਕਸਿਤ ਕੀਤਾ ਹੈ। ਇਹ ਪਰੀਖਣ ਸਵੇਰੇ 9 ਵਜ ਕੇ 45 ਮਿੰਟ �

Read Full Story: http://www.punjabinfoline.com/story/22979