Friday, March 14, 2014

ਕੇਜਰੀਵਾਲ ਦਾ ਦੋਸ਼, ਵਿਕਿਆ ਹੋਇਆ ਹੈ ਸਾਰਾ ਮੀਡੀਆ

ਨਵੀਂ ਦਿੱਲੀ, ਨਵੇਂ ਵਿਵਾਦ ਨੂੰ ਹਵਾ ਦਿੰਦੇ ਹੋਏ ਆਪ ਨੇਤਾ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਹੈ ਕਿ ਸਾਡਾ ਮੀਡੀਆ ਵਿਕਿਆ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਵਧਾਉਣ ਲਈ ਮੀਡੀਆ ਨੂੰ ਭਾਰੀ ਰਾਸ਼ੀ ਦਿੱਤੀ ਗਈ ਹੈ। ਇਸ ਦੋਸ਼ ਤੇ ਕਾਂਗਰਸ, ਭਾਜਪਾ ਅਤੇ ਭਾਕਪਾ ਦੇ ਹਮਲੇ ਸ਼ੁਰੂ ਹੋਣ ਤੋਂ ਬਾਅਦ ਕੇਜਰੀਵਾਲ ਮੀਡੀਆ ਦੇ ਖਿਲਾਫ ਲਗਾਏ ਗਏ ਆਪਣੇ

Read Full Story: http://www.punjabinfoline.com/story/22803