Thursday, March 6, 2014

ਹਰਸਿਮਰਤ ਨੇ ਬਠਿੰਡੇ ਨੂੰ ਬਣਾਇਆ ਨਰਕ- ਮਨਪ੍ਰੀਤ

ਅੰਮ੍ਰਿਤਸਰ, ਕਾਂਗਰਸ ਨਾਲ ਸਿਆਸੀ ਸਮਝੌਤੇ ਦੀ ਗੱਲਬਾਤ ਚਲਾ ਰਹੇ ਪੀਪਲਜ਼ ਪਾਰਟੀ ਆਫ ਪੰਜਾਬ (ਪੀ. ਪੀ. ਪੀ.) ਦੇ ਪ੍ਰਧਾਨ ਮਨਪ੍ਰੀਤ ਬਾਦਲ ਨੇ ਬਠਿੰਡਾ ਤੋਂ ਲੋਕਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਸਿਆਸੀ ਵਾਰ ਹੋਰ ਤੇਜ਼ ਕਰ ਦਿੱਤਾ ਹੈ। ਅੰਮ੍ਰਿਤਸਰ ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਹਰਸਿਮਰਤ ਨੇ ਆਪਣੇ 5 ਸਾਲ ਦੇ ਕਾਰਜਕਾਲ ਦੇ ਦੌਰਾਨ ਬਠਿੰਡੇ ਨੂੰ ਨਰਕ ਬ�

Read Full Story: http://www.punjabinfoline.com/story/22720