Friday, March 28, 2014

ਸ਼੍ਰੀਲੰਕਾ ਚ ਮਨੁੱਖੀ ਅਧਿਕਾਰ ਉਲੰਘਣਾ ਦੇ ਮੁੱਦੇ ਤੇ ਅੱਜ ਸਹਿਮਤੀ ਨਹੀਂ : ਚਿਦੰਬਰਮ

ਚੇਨਈ, ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਸ਼੍ਰੀਲੰਕਾ ਚ ਤਾਮਿਲਾਂ ਦੇ ਮਨੁੱਖੀ ਅਧਿਕਾਰ ਉਲੰਘਣ ਦੇ ਮੁੱਦੇ ਤੇ ਦੇਸ਼ ਚ ਰਾਜਨੀਤਿਕ ਦਲਾਂ ਚ ਅੱਜ ਸਹਿਮਤੀ ਨਹੀਂ ਹੈ। ਚਿਦੰਬਰਮ ਨੇ ਕਿਹਾ ਹੈ ਕਿ ਰਾਜਨੀਤਿਕ ਦਲਾਂ ਦੇ ਵਿਚਾਲੇ ਮਤਭੇਦ ਇਥੋਂ ਤੱਕ ਹੈ ਕਿ ਪ੍ਰਸਤਾਵ ਦੇ ਰੂਪ ਤੇ ਵੀ ਸਹਿਮਤੀ ਨਹੀਂ ਬਣ ਪਾਈ ਹੈ। ਸੰਯੁਕਤ ਰਾਸ਼ਟਰ ਮਨੁੱਖ ਅਧਿਕਾਰ ਪ੍ਰੀਸ਼ਦ ਚ ਅਮਰੀਕਾ ਦੀ ਯੋਜਨਾ ਇ�

Read Full Story: http://www.punjabinfoline.com/story/22981