Tuesday, March 11, 2014

ਪੰਜਾਬ ਹੁਣ ਖੱਬੇ-ਪੱਖੀ ਪਾਰਟੀਆਂ ਦਾ ਬਣੇਗਾ ਮੋਰਚਾ

ਚੰਡੀਗੜ੍ਹ, ਮਨਪ੍ਰੀਤ ਬਾਦਲ ਵਲੋਂ ਕਾਂਗਰਸ ਨਾਲ ਗਠਜੋੜ ਕਰ ਲੈਣ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਵਾਲੇ ਸਾਂਝੇ ਮੋਰਚੇ ਦੀ ਹੋਂਦ ਖਤਮ ਹੋ ਚੁੱਕੀ ਹੈ ਅਤੇ ਹੁਣ ਨਵੀਆਂ ਸਥਿਤੀਆਂ ਚ ਪੰਜਾਬ ਦੀਆਂ ਖੱਬੇ-ਪੱਖੀ ਪਾਰਟੀਆਂ ਨੇ ਨਵਾਂ ਮੋਰਚਾ ਬਣਾਉਣ ਦਾ ਫੈਸਲਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੋਰਚੇ ਦੇ ਗਠਨ ਲਈ ਸੀ.ਪੀ.ਆਈ.(ਐੱਮ.), ਸੀ. ਪੀ. ਆਈ. ਐੱਮ. ਐੱਲ. (ਲਿਬਰੇਸ਼ਨ) ਅਤੇ ਸੀ.ਪੀ.ਐੱਮ. ਪੰਜ�

Read Full Story: http://www.punjabinfoline.com/story/22772