Friday, March 14, 2014

ਅੰਮ੍ਰਿਤਸਰ ਚ ਕੀ ਹੋਏਗਾ ਲਾਇਰ ਬਨਾਮ ਲਾਇਰ ਦਰਮਿਆਨ ਮੁਕਾਬਲਾ?

ਜਲੰਧਰ, ਪੰਜਾਬ ਵਿਚ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ ਇਸ ਵਾਰ ਬਹੁਤ ਹੀ ਦਿਲਚਸਪ ਚੋਣ ਦ੍ਰਿਸ਼ ਦੇਖਣ ਨੂੰ ਮਿਲ ਸਕਦਾ ਹੈ। ਦਿੱਲੀ ਦਰਬਾਰ ਵਿਚ ਚਰਚਾਵਾਂ ਚੱਲ ਰਹੀਆਂ ਹਨ ਕਿ ਇਸ ਵਾਰ ਅੰਮ੍ਰਿਤਸਰ ਸੰਸਦੀ ਸੀਟ ਤੇ ਲਾਇਰ ਬਨਾਮ ਲਾਇਰ ਦਰਮਿਆਨ ਚੋਣ ਮੁਕਾਬਲਾ ਹੋ ਸਕਦਾ ਹੈ। ਇਸ ਵਿਚ ਭਾਜਪਾ ਵਲੋਂ ਉਸਦੇ ਸੀਨੀਅਰ ਨੇਤਾ ਅਰੁਣ ਜੇਤਲੀ ਅਤੇ ਕਾਂਗਰਸ ਵਲੋਂ ਕੇਂਦਰੀ ਸੰਚਾਰ ਅਤੇ ਟੈਕਨਾਲੋਜੀ ਮੰਤ

Read Full Story: http://www.punjabinfoline.com/story/22800