Wednesday, March 26, 2014

ਮੈਂ ਭਾਜਪਾ ਨਹੀਂ ਛੱਡੀ, ਭਾਜਪਾ ਭਾਵੇਂ ਮੈਨੂੰ ਛੱਡ ਦੇਵੇ : ਜਸਵੰਤ

ਬਾੜਮੇਰ, ਨਰਿੰਦਰ ਮੋਦੀ ਤੇ ਹਮਲੇ ਤੇਜ਼ ਕਰਦਿਆਂ ਭਾਜਪਾ ਦੇ ਬਾਗੀ ਉਮੀਦਵਾਰ ਜਸਵੰਤ ਸਿੰਘ ਨੇ ਕਿਹਾ ਹੈ ਕਿ ਲੋਕ ਰਾਜ ਲਈ ਵਿਅਕਤੀ ਪੂਜਾ ਸਹੀ ਨਹੀਂ ਹੈ, ਇਸ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ। ਇਥੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਤੋਂ ਇਕ ਦਿਨ ਬਾਅਦ ਜਸਵੰਤ ਸਿੰਘ ਨੇ ਕਿਹਾ ਕਿ ਰਾਜਨਾਥ ਸਿੰਘ ਨੇ ਕਿਸੇ ਯੋਜਨਾ ਅਧੀਨ ਮੈਨੂੰ ਪਾਰਟੀ ਤੋਂ ਦੂਰ ਕੀਤਾ ਹੈ।
ਮੈਂ ਭਾਜਪਾ ਨੂੰ ਨਹੀਂ ਛ�

Read Full Story: http://www.punjabinfoline.com/story/22939