Monday, March 31, 2014

ਵਿੱਤੀ ਹਾਲਤ ਦਾ ਕਬਾੜਾ ਕਰਨ ਲਈ ਯਾਦ ਰੱਖਿਆ ਜਾਵੇਗਾ ਚਿਦਾਂਬਰਮ ਨੂੰ : ਸਿਨਹਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਕਬਾੜਾ ਕਰਨ ਲਈ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਉਂਦਿਆਂ ਐਤਵਾਰ ਕਿਹਾ ਕਿ ਇਤਿਹਾਸ ਵਿਚ ਚਿਦਾਂਬਰਮ ਨੂੰ ਅਰਥ ਵਿਵਸਥਾ ਨੂੰ ਕਬਾੜਾ ਕਰਨ ਲਈ ਯਾਦ ਰੱਖਿਆ ਜਾਵੇਗਾ। ਵਿਕਾਸ ਦਰ ਨੂੰ ਵੀ 5 ਫੀਸਦੀ ਤੋਂ ਹੇਠਾਂ ਰੱਖਣ ਲਈ ਉਨ੍ਹਾ

Read Full Story: http://www.punjabinfoline.com/story/23003