Thursday, March 27, 2014

ਛੇਤੀ ਹੀ ਅਮੇਠੀ ਚ ਕੇਜਰੀਵਾਲ ਦੀ ਰੈਲੀ : ਕਮਾਰ ਵਿਸ਼ਵਾਸ

ਅਮੇਠੀ, ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਛੇਤੀ ਹੀ ਅਮੇਠੀ ਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਸੰਸਧੀ ਖੇਤਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਖਿਲਾਫ ਲੜ ਰਹੇ ਕੁਮਾਰ ਵਿਸ਼ਵਾਸ ਨੇ ਇਕ ਜਨਸਭਾ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਕੇਜਰੀਵਾਲ ਛੇਤੀ ਹੀ ਇਕ ਰੈਲੀ ਨੂੰ ਸੰਬੋਧਨ ਕਰਨਗੇ। ਜ਼ਿਲੇ ਚ ਪ੍ਰਚਾਰ ਕਰਦੇ ਹੋਏ ਵਿਸ਼ਵਾਸ ਨੇ ਕਿਹਾ �

Read Full Story: http://www.punjabinfoline.com/story/22954