Monday, March 31, 2014

ਧਮਕੀਆਂ ਦੇਣਾ ਕੈਪਟਨ ਦੀ ਪੁਰਾਣੀ ਆਦਤ : ਬਾਦਲ

ਅੰਮ੍ਰਿਤਸਰ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਛੁਰਲੀਆਂ ਛੱਡਣਾ ਤੇ ਧਮਕੀਆਂ ਦੇਣਾ ਕੈਪਟਨ ਅਮਰਿੰਦਰ ਸਿੰਘ ਦੀ ਪੁਰਾਣੀ ਆਦਤ ਹੈ ਤੇ ਜਦੋਂ-ਜਦੋਂ ਵੀ ਕੈਪਟਨ ਨੇ ਭੜਕਾਊ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਡਰਾਉਣ ਤੇ ਧਮਕਾਉਣ ਦਾ ਯਤਨ ਕੀਤਾ, ਉਦੋਂ-ਉਦੋਂ ਹੀ ਲੋਕਾਂ ਨੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਅੱਜ ਮਜੀਠਾ ਦਾਣਾ ਮੰਡੀ ਵਿਖੇ ਲੋਕ ਸਭਾ ਹਲਕਾ ਅੰਮ੍ਰਿਤਸਰ

Read Full Story: http://www.punjabinfoline.com/story/23008