Thursday, March 20, 2014

ਸ਼ਾਹੀ ਔਰਤਾਂ ਦੀ ਵਧੀ ਸ਼ੌਹਰਤ ਵੀ ਦੌਲਤ ਵੀ

ਚੰਡੀਗੜ, ਪੰਜਾਬ ਦੀ ਸਿਆਸਤ ਦੇ ਦੋ ਦਿੱਗਜ ਪਰਿਵਾਰਾਂ ਦੀਆਂ ਔਰਤਾਂ ਦੇ ਰਸੂਖ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਆਸੀ ਸ਼ੋਹਰਤ ਦੇ ਨਾਲ-ਨਾਲ ਦੌਲਤ ਵੀ ਲਗਾਤਾਰ ਵਧ ਰਹੀ ਹੈ। ਇਨ੍ਹਾਂ ਵਿਚ ਇਕ ਪਾਸੇ ਜਿੱਥੇ ਕਾਂਗਰਸ ਨਾਲ ਸਬੰਧ ਰੱਖਣ ਵਾਲਾ ਪਟਿਆਲਾ ਦਾ ਸਿਆਸੀ ਪਰਿਵਾਰ ਹੈ, ਉੱਥੇ ਹੀ ਦੂਸਰੇ ਪਾਸੇ ਪੰਜਾਬ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ। ਸ਼ਾਹੀ ਪਰਿਵਾਰ ਤੋਂ ਸਿਆਸੀ �

Read Full Story: http://www.punjabinfoline.com/story/22845