Friday, March 7, 2014

ਆਰ. ਐਸ. ਐਸ. ਦੇ ਲੋਕਾਂ ਨੇ ਕੀਤੀ ਸੀ ਮਹਾਤਮਾ ਗਾਂਧੀ ਦੀ ਹੱਤਿਆ : ਰਾਹੁਲ

ਮਹਾਰਾਸ਼ਟਰ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਆਰ. ਐਸ. ਐਸ. ਤੇ ਹਮਲਾ ਕਰਦੇ ਹੋਏ ਕਿਹਾ ਕਿ ਭਗਵਾ ਸੰਗਠਨ ਦੇ ਲੋਕਾਂ ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਸੀ। ਰਾਹੁਲ ਨੇ ਭਾਜਪਾ ਨੇਤਾਵਾਂ ਦੇ ਇਨ੍ਹਾਂ ਦਾਵਿਆਂ ਦਾ ਵੀ ਮਜ਼ਾਕ ਉਡਾਇਆ ਕਿ ਭਾਜਪਾ ਦੇਸ਼ ਚ ਕੰਪਿਊਟਰ ਲੈ ਕੇ ਆਈ ਹੈ। ਕਾਂਗਰਸ ਉਪ ਪ੍ਰਧਾਨ ਨੇ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਰ. ਐਸ. ਐਸ. ਦੇ ਲੋਕਾਂ ਨੇ ਗਾਂਧੀ ਜੀ

Read Full Story: http://www.punjabinfoline.com/story/22729