Thursday, March 20, 2014

ਭਾਜਪਾ ਅਤੇ ਸਪਾ ਚੋਣਾਂ ਨੂੰ ਹਿੰਦੂ ਮੁਸਲਿਮ ਰੰਗ ਦੇਣਾ ਚਾਹੁੰਦੇ ਹਨ- ਮਾਇਆਵਤੀ

ਲਖਨਊ, ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਮੁੱਖ ਮਾਇਆਵਤੀ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸਮਾਜਵਾਦੀ ਪਾਰਟੀ (ਸਪਾ) ਚੋਣਾਂ ਨੂੰ ਹਿੰਦੂ, ਮੁਸਲਿਮ ਦਾ ਰੰਗ ਦੇਣਾ ਚਾਹੁੰਦੇ ਹਨ ਅਤੇ ਇਸ ਲਈ ਦੋਵੇਂ ਪਾਰਟੀਆਂ ਦੇ ਨੇਤਾ ਨਰਿੰਦਰ ਮੋਦੀ ਅਤੇ ਮੁਲਾਇਮ ਸਿੰਘ ਯਾਦਵ ਪੂਰਵਾਂਚਲ ਦੀਆਂ ਅਗਲ-ਬਗਲ ਦੀਆਂ ਸੀਟਾਂ ਤੋਂ ਇਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਚੋਣਾਂ ਲੜ ਰਹੇ ਹਨ। ਸੁਸ਼�

Read Full Story: http://www.punjabinfoline.com/story/22849