Friday, March 7, 2014

ਮੋਦੀ ਜਾਸੂਸੀ ਕਾਂਡ ਦੀ ਸ਼ੁਰੂ ਹੋ ਸਕੇਗੀ ਜਾਂਚ : ਸ਼ਿੰਦੇ

ਨਵੀਂ ਦਿੱਲੀ, ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨਾਲ ਜੁੜੇ ਜਾਸੂਸੀ ਕਾਂਡ ਦੀ ਜਾਂਚ ਲਈ ਕੇਂਦਰੀ ਮੰਤਰੀ ਮੰਡਲ ਨੇ ਦਸੰਬਰ ਵਿਚ ਇਕ ਜਾਂਚ ਕਮਿਸ਼ਨ ਦਾ ਐਲਾਨ ਕੀਤਾ ਸੀ ਪਰ ਇਸ ਲਈ ਅਜੇ ਤਕ ਕੋਈ ਵੀ ਜੱਜ ਨਹੀਂ ਮਿਲਿਆ।
ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਉਮੀਦ ਹੈ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਇਹ ਜਾਂਚ ਸ਼ੁਰੂ ਕੀਤੀ ਜਾ ਸਕੇਗੀ। ਮੰਤਰ�

Read Full Story: http://www.punjabinfoline.com/story/22726