Wednesday, March 19, 2014

ਅਡਵਾਣੀ ਗੁਜਰਾਤ ਦੀ ਬਜਾਏ ਭੋਪਾਲ ਤੋਂ ਚੋਣ ਲੜਨਾ ਚਾਹੁੰਦੇ ਹਨ

ਨਵੀਂ ਦਿੱਲੀ, ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਨੇ ਬੁੱਧਵਾਰ ਨੂੰ ਇਹ ਕਹਿ ਕੇ ਪਾਰਟੀ ਚ ਖਲਬਲੀ ਮਚਾ ਦਿੱਤੀ ਕਿ ਉਹ ਗੁਜਰਾਤ ਸੀਟ ਦੀ ਬਜਾਏ ਮੱਧ ਪ੍ਰਦੇਸ਼ ਚ ਭੋਪਾਲ ਤੋਂ ਲੋਕਸਭਾ ਸੀਟਾਂ ਲਈ ਚੋਣ ਲੜਨਾ ਚਾਹੁੰਦੇ ਹਨ, ਪਰ ਇਸ ਦਾ ਆਖਰੀ ਫੈਸਲਾ ਉਨ੍ਹਾਂ ਨੇ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਤੇ ਛੱਡ ਦਿੱਤਾ ਹੈ। ਸੂਤਰਾਂ ਮੁਤਾਬਕ ਅਡਵਾਣੀ ਨੇ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ

Read Full Story: http://www.punjabinfoline.com/story/22839