Wednesday, March 12, 2014

ਜੇਤਲੀ ਅੰੰਮ੍ਰਿਤਸਰ ਤੋਂ ਚੋਣ ਲੜਣਗੇ ਤਾਂ ਉਨ੍ਹਾਂ ਦੇ ਨਾਲ ਹਾਂ : ਸਿੱਧੂ

ਅੰਮ੍ਰਿਤਸਰ, ਲੋਕ ਸਭਾ ਚੋਣਾਂ ਦੀ ਤਿਆਰੀ ਲਈ ਹਰ ਪਾਰਟੀ ਜ਼ੋਰ ਲਾ ਰਹੀ ਹੈ ਤੇ ਅਕਾਲੀ ਦਲ ਬਾਦਲ ਤੇ ਕਾਂਗਰਸ ਨੇ ਆਪਣੇ ਕੁਝ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਪਰ ਭਾਜਪਾ ਦੇ ਹਿੱਸੇ ਤਿੰਨ ਸੀਟਾਂ ਆਉਂਦੀਆਂ ਹਨ ਤੇ ਭਾਜਪਾ ਅਜੇ ਤਕ ਆਪਣੇ ਕਿਸੇ ਵੀ ਉਮੀਦਵਾਰ ਦਾ ਨਾਂ ਨਹੀਂ ਐਲਾਨ ਸਕੀ।
ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਚਾਹੁੰਦੇ ਹਨ ਕਿ ਇਸ ਵਾਰ ਆਪਣੇ �

Read Full Story: http://www.punjabinfoline.com/story/22785