Monday, March 31, 2014

ਮੋਦੀ ਦਾ ਪਾਗਲਖਾਨੇ ਚ ਇਲਾਜ ਕਰਵਾਉਣ ਦੀ ਲੋੜ- ਪਵਾਰ

ਨਵੀਂ ਦਿੱਲੀ, ਐੱਨ. ਸੀ. ਪੀ. ਪ੍ਰਮੁੱਖ ਸ਼ਰਦ ਪਵਾਰ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਤੇ ਜਮ ਕੇ ਨਿਸ਼ਾਨਾ ਸਾਧਿਆ। ਸ਼ਰਦ ਪਵਾਰ ਨੇ ਕਿਹਾ ਕਿ ਮੋਦੀ ਦਾ ਇਲਾਜ ਪਾਗਲਖਾਨੇ ਚ ਕਰਵਾਏ ਜਾਣ ਦੀ ਲੋੜ ਹੈ। ਪਵਾਰ ਅਨੁਸਾਰ ਮੋਦੀ ਅਜਿਹੀਆਂ ਗੱਲਾਂ ਕਰਦੇ ਹਨ ਕਿ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ। ਜਾਲਨਾ ਚ ਪਾਰਟੀ ਉਮੀਦਵਾਰ ਤੋਂ ਸਮਰਥਨ ਲਈ ਰੈਲੀ ਚ ਆਏ ਪਵਾਰ ਨੇ ਇਹ ਵ�

Read Full Story: http://www.punjabinfoline.com/story/23004