Thursday, March 27, 2014

ਨਮੋ ਦੀ ਬਿਹਾਰ ਚ ਲਹਿਰ ਨਹੀਂ- ਲਾਲੂ

ਸਹਿਰਸਾ, ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਮੁੱਖ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਬਿਹਾਰ ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦੀ ਕਿਤੇ ਕੋਈ ਲਹਿਰ ਨਹੀਂ ਹੈ ਅਤੇ ਇਸ ਵਾਰ ਦੀਆਂ ਚੋਣਾਂ ਚ ਫਿਰਕੂ ਸ਼ਕਤੀਆਂ ਦਾ ਖਾਤਮਾ ਹੋਣਾ ਤੈਅ ਹੈ। ਸ਼੍ਰੀ ਯਾਦਵ ਨੇ ਇੱਥੇ ਦੇ ਸਿਮਰੀ ਬਖਤਿਆਰਪੁਰ ਹਾਈ ਸ�

Read Full Story: http://www.punjabinfoline.com/story/22963