Thursday, March 27, 2014

ਮੋਦੀ ਦੇ ਡਰ ਨਾਲ ਭਾਜਪਾ ਨੇਤਾਵਾਂ ਚ ਭੱਜ-ਦੌੜ ਦੀ ਸਥਿਤੀ- ਲਾਲੂ

ਪਟਨਾ, ਭਾਜਪਾ ਦੇ ਅੰਦਰੂਨੀ ਕਲੇਸ਼ ਤੇ ਵਾਰ ਕਰਦੇ ਹੋਏ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦੇ ਡਰ ਨਾਲ ਭਾਜਪਾ ਨੇਤਾਵਾਂ ਚ ਪਾਰਟੀ ਛੱਡਣ ਨੂੰ ਲੈ ਕੇ ਭੱਜ-ਦੌੜ ਦੀ ਸਥਿਤੀ ਪੈਦਾ ਹੋ ਗਈ ਹੈ। ਖਗੜੀਆ, ਭਾਗਲਪੁਰ ਅਤੇ ਬਾਂਕਾ ਚ ਚੋਣਾਵੀ ਸਭਾਵਾਂ ਨੂੰ ਸੰਬੋਧਨ ਕਰਨ ਲਈ ਪਟਨਾ ਤੋਂ ਵੀਰਵਾਰ ਨੂੰ ਰਵਾਨਾ ਹੋਣ

Read Full Story: http://www.punjabinfoline.com/story/22966