Tuesday, March 25, 2014

ਮੋਦੀ ਆਉਣ ਜਾਂ ਨਾ, ਬਾਜ਼ਾਰ ਤੇ ਅਸਰ ਤਾਂ ਹੋਵੇਗਾ ਹੀ!

ਅਰਥਸ਼ਾਸਤਰ ਚ ਜਦੋਂ ਭੌਤਿਕੀ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਕਦੇ-ਕਦੇ ਹਾਸੋਹੀਣੀ ਅਤੇ ਕਦੇ ਗੁੰਮਰਾਹ ਕਰਨ ਵਾਲੀ ਹੁੰਦੀ ਹੈ। ਜਿਵੇਂ ਜੁਪੀਟਰ ਦੇ ਐਸਕੇਪ ਵੈਲੋਸਿਟੀ (ਗੁਰਤਾਕਰਸ਼ਣ ਦੇ ਪ੍ਰਭਾਵ ਤੋਂ ਛੁੱਟਣ ਲਈ ਜ਼ਰੂਰੀ ਵੇਗ) ਨੂੰ ਦਲਿਤ ਸਸ਼ਕਤੀਕਰਨ ਨਾਲ ਜੋੜਿਆ ਜਾਣਾ ਪਰ ਕਈ ਵਾਰ ਇਹ ਸ਼ਬਦਾਵਲੀ ਸਹੀ ਵੀ ਬੈਠਦੀ ਹੈ। ਉਦਾਹਰਣ ਵਜੋਂ ਇਕ ਭਾਰੀ ਚੀਜ਼ ਦੀ ਰਫਤਾਰ ਵਿਚ ਬਦਲਾਅ ਲਿ

Read Full Story: http://www.punjabinfoline.com/story/22917