Wednesday, March 26, 2014

ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਕਦੇ ਨਹੀਂ ਬਣਨਗੇ: ਦਿਗਵਿਜੇ ਸਿੰਘ

ਭੋਪਾਲ, ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਦਾ ਵਿਚਾਰ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਕਦੇ ਨਹੀਂ ਬਣਨਗੇ। ਕਾਂਗਰਸ ਜਨਰਲ ਸਕੱਤਰ ਨੇ ਇਕ ਟਵਿੱਟ ਚ ਬੁੱਧਵਾਰ ਨੂੰ ਕਿਹਾ ਕਿ ਭਾਰਤ ਚ ਬਹੁਤ ਸਾਰੇ ਸਮਝਦਾਰ ਵਿਅਕਤੀ ਹਨ ਅਤੇ ਕੱਟਰਪੰਥੀ ਭਾਰਤ ਚ ਕਦੇ ਸ਼ਾਸਨ ਨਹੀਂ ਕਰ ਸਕਦਾ। ਇਹ ਉਨ੍ਹਾਂ ਸਾਰਿਆਂ ਲਈ ਜਵਾਬ ਹੈ ਜੋ ਮੈਨੂੰ ਇਸ ਬਾਰੇ ਚ ਪੁੱਛਦੇ ਹਨ। �

Read Full Story: http://www.punjabinfoline.com/story/22947