Thursday, March 13, 2014

ਕੇਜਰੀਵਾਲ ਵੱਲੋਂ ਸਰਕਾਰੀ ਮਕਾਨ ਖਾਲੀ ਕਰਨ ਲਈ ਹੋਰ ਸਮੇਂ ਦੀ ਮੰਗ

ਨਵੀਂ ਦਿੱਲੀ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਲਕ ਲੇਨ ਸਥਿਤ ਉਸ ਨਿਵਾਸ ਨੂੰ ਛੱਡਣ ਦੇ ਲਈ ਮਈ ਚ ਆਪਣੀ ਲੜਕੀ ਦੀ ਪ੍ਰੀਖਿਆ ਪੂਰੀ ਹੋਣ ਤੱਕ ਦਾ ਸਮਾਂ ਮੰਗਿਆ ਹੈ ਜਿਸ ਵਿਚ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਰਹਿਣ ਲੱਗੇ ਸਨ। ਸੂਤਰਾਂ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕੇਜਰੀਵਾਲ ਨੂੰ ਪੱਤਰ ਭੇਜ ਕੇ ਛੇਤੀ ਮਕਾਨ ਖਾਲੀ ਕਰਨ ਲਈ ਕਿਹਾ ਸੀ। ਇਹ

Read Full Story: http://www.punjabinfoline.com/story/22789