Wednesday, March 26, 2014

ਦਿੱਲੀ ਚੋਣ ਕਮਿਸ਼ਨ ਨੇ ਰਾਮਦੇਵ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ, ਦਿੱਲੀ ਚੋਣ ਕਮਿਸ਼ਨ ਨੇ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਐਤਵਾਰ ਨੂੰ ਰਾਮਲੀਲਾ ਮੈਦਾਨ ਚ ਆਯੋਜਿਤ ਯੋਗ ਮਹਾਉਤਸਵ ਨੂੰ ਚੋਣ ਜ਼ਾਬਤੇ ਦਾ ਉਲੰਘਣ ਮੰਨਦੇ ਹੋਏ ਨੋਟਿਸ ਭੇਜਿਆ ਹੈ। ਕਮਿਸ਼ਨ ਵੱਲੋਂ ਇਹ ਨੋਟਿਸ ਭੇਜਿਆ ਗਿਆ ਹੈ ਜਿਸ ਵਿਚ ਯੋਗ ਮਹਾਉਤਸਵ ਨੂੰ ਚੋਣ ਜ਼ਾਬਤੇ ਦਾ ਉਲੰਘਣ ਮੰਨਿਆ ਗਿਆ ਹੈ। ਰਾਮਲੀਲਾ ਮੈਦਾਨ ਚ ਆਯੋਜਿਤ ਇਸ ਮਹਾਉਤਸਵ ਚ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧ�

Read Full Story: http://www.punjabinfoline.com/story/22940