Tuesday, March 25, 2014

ਅਮਰਿੰਦਰ ਦੇ ਆਉਣ ਨਾਲ ਅਕਾਲੀਆਂ ਲਈ ਅੰਮ੍ਰਿਤਸਰ ਸੀਟ ਬਣੀ ਸਿਰ-ਧੜ ਦੀ ਬਾਜ਼ੀ ਦਾ ਸਵਾਲ

ਅੰਮ੍ਰਿਤਸਰ, ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਦੰਗਲ ਇਸ ਵੇਲੇ ਗਰਮ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਪੰਜਾਬ ਵਿਚ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ, ਕਿਉਂਕਿ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਤਿੰਨ ਵਾਰ ਜੇਤੂ ਰਹੇ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਦੀ ਅਕਾਲੀ-ਭਾਜਪਾ ਨੇਤਾਵਾਂ ਦੇ ਕਹਿਣੇ ਤੇ ਭਾਜਪਾ ਵਲੋਂ ਟਿਕਟ ਕੱਟਕੇ ਅੰਮ੍ਰਿਤਸਰ ਵਿ�

Read Full Story: http://www.punjabinfoline.com/story/22926