Friday, March 7, 2014

ਲੋਕਤੰਤਰ ਚ ਹਿੰਸਾ ਦੇ ਲਈ ਜਗ੍ਹਾ ਨਹੀਂ : ਸਿੱਬਲ

ਨਵੀਂ ਦਿੱਲੀ, ਕਾਂਗਰਸ ਨੇਤਾ ਅਤੇ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਬੁੱਧਵਾਰ ਨੂੰ ਭਾਜਪਾ ਦੇ ਦਫਤਰ ਤੇ ਭਾਜਪਾ ਅਤੇ ਆਪ ਵਿਚਾਲੇ ਹੋਈ ਝੜਪ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਚ ਹਿੰਸਾ ਦੇ ਲਈ ਕੋਈ ਜਗ੍ਹਾ ਨਹੀਂ ਹੈ। ਗੁਜਰਾਤ ਚ ਬੁੱਧਵਾਰ ਨੂੰ ਆਪ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਪੁਲਸ ਵੱਲੋਂ ਰੋਕੇ ਜਾਣ ਤੋਂ ਬਾਅਦ ਆਪ ਵਰਕਰਾਂ ਨੇ ਭਾਜਪਾ ਦਫਤਰ ਦੇ ਬਾਹਰ ਪ੍ਰਦਰਸ਼ਨ

Read Full Story: http://www.punjabinfoline.com/story/22730