Monday, March 10, 2014

ਕਾਂਗਰਸ, ਦਰਮੁਕ ਤਮਿਲ ਵਿਰੋਧੀ ਹਨ- ਜੈਲਲਿਤਾ

ਤਾਮਿਲਨਾਡੂ, ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਅੰਨਾਦਰਮੁਕ ਸੁਪਰੀਮੋ ਜੈਲਲਿਤਾ ਨੇ ਸ਼੍ਰੀਲੰਕਾ ਚ ਤਮਿਲਾਂ ਅਤੇ ਰਾਜ ਦੇ ਮਛੇਰਿਆਂ ਦੀ ਹਾਲਤ ਲਈ ਐਤਵਾਰ ਨੂੰ ਕੇਂਦਰ ਸਰਕਾਰ ਅਤੇ ਦਰਮੁਕ ਨੂੰ ਜ਼ਿੰਮੇਵਾਰ ਠਹਿਰਾਇਆ। ਜੈਲਲਿਤਾ ਨੇ ਇੱਥੇ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਸਮੇਂ ਚ ਜਦੋਂ ਉਨ੍ਹਾਂ ਦੀ ਸਰਕਾਰ ਇਨ੍ਹਾਂ ਮਾਮਲਿਆਂ ਤੇ ਕੇਂਦਰ ਦੇ ਦਖਲਅੰਦਾਜ਼ੀ ਦਾ ਦ

Read Full Story: http://www.punjabinfoline.com/story/22761