Wednesday, March 26, 2014

ਕੇਜਰੀਵਾਲ ਤੇ ਅੰਡੇ ਸੁੱਟੇ ਜਾਣਾ ਮੰਦਭਾਗੀ : ਭਾਜਪਾ

ਨਵੀਂ ਦਿੱਲੀ, ਆਪ ਨੇਤਾ ਅਰਵਿੰਦ ਕੇਜਰੀਵਾਲ ਤੇ ਵਾਰਾਣਸੀ ਚ ਅੰਡੇ ਅਤੇ ਸਿਆਹੀ ਸੁੱਟੇ ਜਾਣ ਤੋਂ ਬਾਅਦ ਨਿੰਦਾ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਇਸ ਘਟਨਾ ਨੂੰ ਮੰਦਭਾਗੀ ਕਰਾਰ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਸਾਬਤ ਹੋਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਦੋਸ਼ਾਂ ਤੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ। ਭਾਜਪਾ ਨੇਤਾ ਅਰੁਣ ਜੇਤਲੀ ਨੇ ਕਿਹਾ ਕਿ ਇਹ ਮੰਦਭਾਗੀ ਹੈ। ਅਸੀਂ ਚਾਹੁੰਦੇ ਹਾਂ ਕਿ

Read Full Story: http://www.punjabinfoline.com/story/22937