Monday, March 10, 2014

ਮਿਸ਼ਨ ਬਿਹਾਰ ਤੇ ਮੋਦੀ ਅੱਜ ਭਰਨਗੇ ਹੁੰਕਾਰ

ਬਿਹਾਰ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਮਿਸ਼ਨ ਬਿਹਾਰ ਤੇ ਹਨ। ਮੋਦੀ ਬਿਹਾਰ ਦੇ ਪੂਰਣੀਆ ਚ ਜਨ ਸਭਾ ਨੂੰ ਸੰਬੋਧਨ ਕਰਨਗੇ। ਮੋਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪੂਰੀ ਤਾਕਤ ਲੱਗਾ ਰਹੇ ਹਨ। ਬਿਹਾਰ ਵਿਚ ਭਾਜਪਾ ਨੂੰ ਰਾਮਵਿਲਾਸ ਪਾਸਵਾਨ ਦੇ ਰੂਪ ਵਿਚ ਨਵੇਂ ਸਾਥੀ ਮਿਲ ਗਏ ਹਨ, ਤਾਂ ਪਾਰਟੀ ਦੀਆਂ ਉਮੀਦਾਂ ਵੀ ਵਧ ਗਈਆਂ ਹਨ।

Read Full Story: http://www.punjabinfoline.com/story/22752