Monday, March 24, 2014

ਪਵਾਰ ਦੀ ਸਲਾਹ, ਸਿਆਹੀ ਮਿਟਾ ਕੇ ਦੁਬਾਰਾ ਵੋਟ ਪਾਓ

ਮੁੰਬਈ, ਨਵੀਂ ਮੁੰਬਈ ਵਿਚ ਇਕ ਚੋਣ ਇਕੱਠ ਦੌਰਾਨ ਸ਼ਰਦ ਪਵਾਰ ਨੇ ਮਰਾਠੀ ਮਜ਼ਦੂਰਾਂ ਨੂੰ ਇਕ ਅਜੀਬ ਸਲਾਹ ਦਿੱਤੀ। ਪਵਾਰ ਨੇ ਮਰਾਠੀ ਮਜ਼ਦੂਰਾਂ ਨੂੰ ਕਿਹਾ ਕਿ ਉਹ 17 ਅਪ੍ਰੈਲ ਨੂੰ ਪਹਿਲਾਂ ਸਤਾਰਾ ਚ ਵੋਟ ਪਾਉਣ ਮਗਰੋਂ ਉਂਗਲ ਤੇ ਲੱਗੀ ਸਿਆਹੀ ਮਿਟਾ ਦੇਣ ਅਤੇ ਫਿਰ ਨਵੀਂ ਮੁੰਬਈ ਵਿਚ ਆ ਕੇ ਵੋਟ ਪਾਉਣ। ਪਵਾਰ ਨੇ ਮਰਾਠੀ ਮਜ਼ਦੂਰਾਂ ਨੂੰ ਇਹ ਵੀ ਕਿਹਾ ਕਿ ਪਹਿਲੀ ਸਿਆਹੀ ਮਿਟਾ ਦੇਣਾ ਨਹੀਂ ਤਾਂ ਘਪਲਾ

Read Full Story: http://www.punjabinfoline.com/story/22894