Saturday, March 29, 2014

ਮੋਦੀ ਦੀ ਪਾਕਿਸਤਾਨ ਦਾ ਏਜੰਟ ਵਾਲੀ ਟਿੱਪਣੀ ਤੋਂ ਐਟਨੀ ਨਾਰਾਜ਼

ਤਿਰੁਅਨੰਤਪੁਰਮ, ਰੱਖਿਆ ਮੰਤਰੀ ਏ. ਕੇ. ਐਟਨੀ ਨੇ ਨਰਿੰਦਰ ਮੋਦੀ ਵਲੋਂ ਪਿਛਲੇ ਦਿਨੀਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ਤੇ ਪਲਟਵਾਰ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਕੋਈ ਰਾਸ਼ਟਰ ਭਗਤ ਅਜਿਹੇ ਬਿਆਨ ਦੇਵੇਗਾ, ਜਿਸ ਨਾਲ ਸੁਰੱਖਿਆ ਬਲਾਂ ਦਾ ਹੌਂਸਲਾ ਡਿੱਗਦਾ ਹੈ ਅਤੇ ਦੁਸ਼ਮਣੀ ਵਧਦੀ ਹੋਵੇ। ਐਟਨੀ ਨੇ ਪੱਤਰਕਾਰਾਂ ਨੂੰ ਕਿਹਾ, ਸਿਰਫ ਵਿਅਕਤੀਗਤ ਹਮਲੇ ਨਾਲ ਮੈਨੂੰ ਦੁਖ ਨਹੀਂ ਹੋਇਆ ਹ�

Read Full Story: http://www.punjabinfoline.com/story/23000