Tuesday, March 25, 2014

ਕੇਜਰੀਵਾਲ ਤੇ ਬਾਬਾ ਵਿਸ਼ਵਨਾਥ ਮੰਦਰ ਦੇ ਬਾਹਰ ਅੰਡੇ ਸੁੱਟੇ ਗਏ

ਵਾਰਾਨਸੀ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਆਗੂ ਅਰਵਿੰਦ ਕੇਜਰੀਵਾਲ ਦੇ ਉੱਪਰ ਬਾਬਾ ਵਿਸ਼ਵਨਾਥ ਮੰਦਰ ਦੇ ਬਾਹਰ ਅੰਡੇ ਸੁੱਟੇ ਗਏ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਪਵਿੱਤਰ ਗੰਗਾ ਨਦੀ ਚ ਇਸ਼ਨਾਨ ਕੀਤਾ ਅਤੇ ਇਸ ਤੋਂ ਬਾਅਦ ਉਹ ਭੈਰੋਂ ਮੰਦਰ ਵੱਲ ਰਵਾਨਾ ਹੋਏ। ਅਰਵਿੰਦ ਕੇਜਰੀਵਾਲ ਦਾ ਭੈਰੋਂ ਮੰਦਰ ਦੇ ਬਾਹਰ ਜ਼ਬਰਦਸਤ ਵਿਰੋਧ ਹੋਇਆ। ਪ੍ਰਦਰਸ਼ਨਕਾਰੀਆ�

Read Full Story: http://www.punjabinfoline.com/story/22930