Monday, March 24, 2014

ਦੇਸ਼ ਚ ਮੋਦੀ ਦੀ ਲਹਿਰ ਹੈ- ਸੁਸ਼ਮਾ ਸਵਰਾਜ

ਰਾਏਸੇਨ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਚ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦੀ ਲਹਿਰ ਹੈ ਅਤੇ ਲੋਕ ਸਭਾ ਚੋਣਾਂ ਚ ਇਸ ਦਾ ਨਿਸ਼ਚਿਤ ਤੌਰ ਤੇ ਫਾਇਦਾ ਮਿਲੇਗਾ। ਰਾਜ ਦੇ ਵਿਦਿਸ਼ਾ ਸੰਸਦੀ ਸੀਟ ਤੋਂ ਪਾਰਟੀ ਉਮੀਦਵਾਰ ਸ਼੍ਰੀਮਤੀ ਸਵਰਾਜ ਨੇ ਇੱਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕ�

Read Full Story: http://www.punjabinfoline.com/story/22897