Friday, March 14, 2014

ਚੰਦਾ ਇੱਕਠਾ ਕਰਨ ਲਈ ਆਪ ਪਾਰਟੀ ਦੇ ਨਵੇਂ ਤਰੀਕੇ

ਨਵੀਂ ਦਿੱਲੀ, ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਚੰਦਾ ਇੱਕਠਾ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਮੋਬਾਇਲ ਐਪਲੀਕੇਸ਼ਨ ਆਪ ਦਾ ਧਨ ਸ਼ੁਰੂ ਕੀਤਾ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਇਹ ਮੋਬਾਇਲ ਐਪਲੀਕੇਸ਼ਨ ਸਿਰਫ ਵਰਕਰਾਂ ਅਤੇ ਉਮੀਦਵਾਰਾਂ ਨੂੰ ਚੰਦਾ ਇੱਕਠਾ ਕਰਨ ਲਈ ਉਪਲੱਬਧ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਰਕਰ ਜਾਂ ਉਮੀਦਵਾਰ ਧਨ ਇੱਕਠਾ ਕਰਦਾ ਹੈ ਤਾਂ ਉਹ ਐਪਲੀਕੇਸ਼ਨ ਤੇ ਦਾਨ ਦੇਣ �

Read Full Story: http://www.punjabinfoline.com/story/22799