Tuesday, March 25, 2014

ਭਰਾ ਹੱਥੋਂ ਭਰਾ ਨੂੰ ਮਰਵਾਉਣਾ ਚਾਹੁੰਦੇ ਨੇ ਮੋਦੀ : ਲਾਲੂ

ਮੁਗੇਰ, ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਕੰਸ ਦੀ ਸ਼੍ਰੇਣੀ ਦਿੱਤੀ ਅਤੇ ਕਿਹਾ ਕਿ ਉਹ ਦੇਸ਼ ਵਿਚ ਭਰਾ ਹੱਥੋਂ ਭਰਾ ਨੂੰ ਮਰਵਾਉਣਾ ਚਾਹੁੰਦੇ ਹਨ। ਲਾਲੂ ਨੇ ਮੁਗੇਰ ਜ਼ਿਲੇ ਦੇ ਧਰਹਰਾ ਪਿੰਡ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਫਿਰਕੂ ਸ਼ਕਤੀਆਂ ਤੋਂ ਚੌਕਸ ਰਹਿਣ ਦੀ ਹਦਾਇਤ ਦਿੱਤੀ ਅਤੇ ਕਿਹਾ ਕਿ ਅ�

Read Full Story: http://www.punjabinfoline.com/story/22918