Thursday, March 27, 2014

ਦਿੱਲੀ ਚੋਣ ਕਮਿਸ਼ਨ ਤੋਂ ਕੋਈ ਨੋਟਿਸ ਨਹੀਂ ਮਿਲਿਆ : ਰਾਮਦੇਵ

ਨਵੀਂ ਦਿੱਲੀ, ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਦਿੱਲੀ ਚੋਣ ਕਮਿਸ਼ਨ ਤੋਂ ਉਨ੍ਹਾਂ ਨੂੰ ਚੋਣ ਜ਼ਾਬਤਾ ਦਾ ਉਲੰਘਣ ਕਰਨ ਸਬੰਧੀ ਕੋਈ ਨੋਟਿਸ ਨਹੀਂ ਮਿਲਿਆ ਹੈ। ਯੋਗ ਗੁਰੂ ਨੇ ਬੁੱਧਵਾਰ ਨੂੰ ਪ੍ਰੈਸ ਕੱਲਬ ਚ ਪੱਤਰਕਾਰ ਸੰਮੇਲਨ ਚ ਇਸ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਦਿੱਲੀ ਚੋਣ ਕਮਿਸ਼ਨ ਤੋਂ ਕੋਈ ਨੋਟਿਸ ਨਹੀਂ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਨੋਟਿਸ ਮਿਲੇਗਾ ਤਾਂ ਉਸ ਦਾ ਜਵਾਬ ਦ

Read Full Story: http://www.punjabinfoline.com/story/22957