Tuesday, March 11, 2014

ਮਨੀਸ਼ ਤਿਵਾੜੀ ਲੁਧਿਆਣਾ ਤੋਂ ਹੀ ਲੜਨਗੇ ਚੋਣ

ਜਲੰਧਰ, ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਲੋਕ ਸਭਾ ਦੀਆਂ ਚੋਣਾਂ ਲੁਧਿਆਣਾ ਸੰਸਦੀ ਖੇਤਰ ਤੋਂ ਹੀ ਲੜਨਗੇ। ਤਿਵਾੜੀ ਦੇ ਨੇੜੇ ਦੇ ਨੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਚੰਡੀਗੜ੍ਹ ਤੋਂ ਚੋਣ ਲੜਨ ਦਾ ਕੋਈ ਵਿਚਾਰ ਨਹੀਂ ਹੈ, ਜਿਵੇਂਕਿ ਉਨ੍ਹਾਂ ਦੇ ਕੁਝ ਵਿਰੋਧੀਆਂ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਨੇਤਾਵਾਂ ਨੇ ਦੱਸਿਆ ਕਿ ਮਨੀਸ਼ ਨੇ ਪਿਛਲੇ ਦਿਨੀਂ ਲੁਧਿਆਣ�

Read Full Story: http://www.punjabinfoline.com/story/22773