Thursday, March 13, 2014

ਪ੍ਰਧਾਨ ਮੰਤਰੀ ਲਈ ਮੋਦੀ ਨੂੰ ਕਦੇ ਆਪਣੀ ਪਸੰਦ ਨਹੀਂ ਬਣਾਇਆ: ਕੇਜਰੀਵਾਲ

ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇਸ ਖਬਰ ਦਾ ਵਿਰੋਧ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਸੀਟ ਲਈ ਜੇਕਰ ਨਰਿੰਦਰ ਮੋਦੀ ਅਤੇ ਮਾਇਆਵਤੀ ਦੇ ਵਿੱਚ ਚੁੰਣਨਾ ਹੋਵੇ ਤਾਂ ਉਹ ਮੋਦੀ ਨੂੰ ਚੁੰਣਨਗੇ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮੀਡੀਆ ਦੀ ਰਿਪੋਰਟਾਂ ਚ ਕਿਹਾ ਗਿਆ ਹੈ ਕਿ ਕੇਜਰੀਵਾਲ ਨੇ ਮੁੰਬਈ ਚ ਇਕ ਪ੍ਰਗੋਰ�

Read Full Story: http://www.punjabinfoline.com/story/22793